ਸੀਨੀਅਰ ਮੈਡੀਕਲ ਅਫ਼ਸਰ ਡਾ ਅਰਵਿੰਦ ਮਹਾਜਨ ਨੇ ਸੰਭਾਲਿਆ ਸਿਵਲ ਹਸਪਤਾਲ ਗੁਰਦਾਸਪੁਰ ਦਾ ਵਾਧੂ ਚਾਰਜ

ਗੁਰਦਾਸਪੁਰ, 18 ਮਾਰਚ 2024 (ਦੀ ਪੰਜਾਬ ਵਾਇਰ)। ਸੀਨੀਡਰ ਮੈਡੀਕਲ ਅਫ਼ਸਰ ਡਾ ਅਰਵਿੰਦ ਮਹਾਜਨ ਨੇ ਬੱਬਰੀ ਬਾਈਪਾਸ ਸਥਿਤ ਸਿਵਲ ਹਸਪਤਾਲ ਗੁਰਦਾਸਪੁਰ ਦਾ ਵਾਧੂ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਵਲੋਂ ਚਾਰਜ ਸ਼ੁਕਰਵਾਰ ਨੂੰ ਸੰਭਾਲਿਆ ਗਿਆ ਸੀ। ਚਾਰਜ ਲੈਣ ਤੋਂ ਬਾਅਦ ਡਾ ਅਰਵਿੰਦ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਬੇਹਤਰ ਸਿਹਤ ਸੁਵਿਧਾਵਾਂ ਦਿੱਤਿਆਂ ਜਾਣਗਿਆਂ ਅਤੇ … Continue reading ਸੀਨੀਅਰ ਮੈਡੀਕਲ ਅਫ਼ਸਰ ਡਾ ਅਰਵਿੰਦ ਮਹਾਜਨ ਨੇ ਸੰਭਾਲਿਆ ਸਿਵਲ ਹਸਪਤਾਲ ਗੁਰਦਾਸਪੁਰ ਦਾ ਵਾਧੂ ਚਾਰਜ